¡Sorpréndeme!

ਮਜ਼ਦੂਰ ਕੋਲੋਂ ਰਿਸ਼ਵਤ ਲੈਂਦਾ ASI ਫੜਿਆ ਰੰਗੇ ਹੱਥੀਂ, ਮੁਲਾਜ਼ਿਮਾਂ ਨੇ ਰੋਡ 'ਤੇ ਹੀ ਕੱਢ 'ਤਾ ਜਲੂਸ |OneIndia Punjabi

2023-06-22 1 Dailymotion

ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ | ਮਾਮਲਾ ਲੁਧਿਆਣਾ ਦਾ ਹੈ, ਜਿੱਥੇ ASI ਅਰੁਣ ਕੁਮਾਰ ਦੇ ਵਲੋਂ ਮਜਦੂਰ ਕੋਲੋਂ ਰਿਸ਼ਵਤ ਮੰਗੀ ਜਾ ਰਹੀ ਸੀ ਤੇ ਜਦੋਂ ਪੁਲਿਸ ਮੁਲਾਜ਼ਿਮ ਰਿਸ਼ਵਤ ਲੈਣ ਪਹੁੰਚਾ ਤਾਂ ਵਿਜੀਲੈਂਸ ਬਿਊਰੋ ਦੇ ਮੁਲਾਜ਼ਿਮਾਂ ਨੇ ASI ਨੂੰ ਰੰਗੇ ਹੱਥੀਂ ਫੜ੍ਹ ਲਿਆ | ਦਰਅਸਲ ਪੀੜਤ ਨੂੰ ASI ਵਲੋਂ ਕਿਹਾ ਜਾਂਦਾ ਸੀ ਕਿ ਉਹ ਉਸਨੂੰ 25 ਹਜ਼ਾਰ ਰੁਪਏ ਦੇ ਦਵੇ ਨਹੀਂ ਤਾਂ ਉਹ ਪੀੜਤ ਦੀ ਬੇਲ ਰੱਦ ਕਰਵਾ ਦਵੇਗਾ |
.
ASI caught red-handed taking bribe from laborer, employees took out a procession on the road.
.
.
.
#Ludhiananews #livenews #PoliceMantakingbribe